Passer au contenu
À partir de 
33 295 $
PDSFΩ
12.7L / 100 km city, 8.4L / 100 km hwy

ਇੱਕ ਪੂਰਾ ਪੈਕੇਜ

Traverse ਪਰਿਵਾਰ ਦੇ ਸਾਇਜ਼ ਦੀ SUV ਹੈ ਜੋ ਤੁਹਾਨੂੰ ਉਹ ਸਭ ਸਹੂਲਤਾਂ ਦਿੰਦੀ ਹੈ ਜੋ ਤੁਸੀਂ ਚਾਹ ਸਕਦੇ ਹੋ- ਅਤੇ ਕੁਝ ਤੁਹਾਡੀ ਉਮੀਦ ਤੋਂ ਵੀ ਵਧ ਕੇ. ਅੱਠ3 ਸਵਾਰੀਆਂ ਤਕ ਦੀਆਂ ਸੀਟਾਂ ਅਤੇ ਆਪਣੇ ਵਰਗ ਦੇ ਉੱਘੇ 3293 L (116.3 cu. ft.) ਦੇ ਸਭ ਤੋਂ ਵਧ ਕਾਰਗੋ ਥਾਂ1 ਦੇ ਨਾਲ, ਤੁਹਾਡੇ ਕੋਲ ਹਰ ਕਿਸੇ ਲਈ ਅਤੇ ਹਰ ਚੀਜ਼ ਲਈ ਥਾਂ ਹੈ. ਨਫ਼ੀਸ ਅੰਦਰਲੀ ਥਾਂ ਵਿੱਚ ਸਫ਼ਰ ਕਰੋ, ਅਤੇ ਫ਼ਾਰਵਰਡ ਕੋਲਿਸ਼ਨ ਐਲਰਟ ਅਤੇ ਲੇਨ ਡੀਪਾਰਚਰ ਵਾਰਨਿੰਗ ਵਰਗੇ ਉਪਲਬਧ ਤਕਨੀਕੀ ਫੀਚਰਾਂ ਨਾਲ ਤੁਸੀਂ ਸਿਰਫ਼ ਸਟਾਇਲ ਵਿੱਚ ਹੀ ਨਹੀਂ ਗੱਡੀ ਚਲਾਵੋਂਗੇ ਬਲਕਿ ਸੁਰੱਖਿਅਤ ਵੀ ਚਲਾਵੋਂਗੇ.