Skip to Content
2014 Buick Enclave
From 
$43,995
MSRP
12.7L / 100 km city, 8.4L / 100 km hwy
ਉਪਲਬਧ ਸਨਰੂਫ਼

ਤਕਨੀਕ

2014 ਦੀ Enclave ਸੋਹਣੀ ਹੋਣ ਦੇ ਨਾਲ-ਨਾਲ ਹੋਰ ਬਹੁਤ ਕੁਝ ਵੀ ਹੈ. ਉੱਨਤ ਤਕਨੀਕ ਤੂਹਾਨੂੰ Buick IntelliLinkTM3 ਵੋਇਸ ਕੰਟ੍ਰੋਲ ਕਨੈਕਟੀਵਿਟੀ ਅਤੇ Bluetooth.® ਦੇ ਨਾਲ ਹੈੰਡਸ ਫ੍ਰੀ ਫੋਨ ਕਰਨ ਅਤੇ ਸੁਣਨ ਦਿੰਦੀ ਹੈ. ਇਸ ਵਿੱਚ 165 mm (6.5”) ਰੰਗੀਨ ਟਚ ਸਕ੍ਰੀਨ ਵੀ ਹੈ ਜਿਸ ਨਾਲ ਤੁਸੀਂ ਆਪਣੇ ਸਮਾਰਟਫੋਨ ਨੂੰ ਵਰਤ ਸਕਦੇ ਹੋ.

Enclave ਦਾ ਸੈਂਟਰ ਕੰਸੋਲ Cocoa ਵਿੱਚ ਉਪਲਬਧ ਫੀਚਰਾਂ ਨਾਲ ਦਿਖਾਇਆ ਗਿਆ. US ਇੰਸਟਰੂਮੈਨਟੇਸ਼ਨ ਦਿਖਾਈ ਗਈ.

ਰੰਗੀਨ ਟਚ ਸਕ੍ਰੀਨ ਦੇ ਨਾਲ BUICK INTELLILINK ਆਡੀਓ ਸਿਸਟਮ

Bluetooth® ਸਮਾਰਟਫੋਨ ਦੇ ਸੁਮੇਲ, 165 mm (6.5”) ਟਚ ਸਕ੍ਰੀਨ, ਬੇਹਤਰ ਵੋਇਸ ਰਿਕੌਗਨੀਸ਼ਨ, SiriusXM ਸੈਟੇਲਾਇਟ Radio™2, Enclave ਦਾ IntelliLink™ ਇੰਫੋਟੇਨਮੈਂਟ ਸਿਸਟਮ ਤੁਹਾਨੂੰ ਸਭ ਨਾਲ ਜੋੜੀ ਰਖਦਾ ਹੈ, ਜਾਣਕਾਰੀ ਦਿੰਦਾ ਹੈ ਅਤੇ ਮਨੋਰੰਜਨ ਕਰਦਾ ਹੈ.

ਟਚ ਸਕ੍ਰੀਨ ਨੈਵੀਗੇਸ਼ਨ ਦੇ ਨਾਲ BUICK INTELLILINK

ਜਦੋਂ ਤੁਸੀਂ ਕਿਸੇ ਨਵੀਂ ਥਾਂ ਤੇ ਹੋਵੋ, ਉਪਲਬਧ Buick IntelliLinkTM3 ਟਚ ਸਕ੍ਰੀਨ ਨੈਵੀਗੇਸ਼ਨ
ਸਿਸਟਮ 6 ਤੁਹਾਨੂੰ ਤੁਹਾਡੀ ਮੰਜ਼ਿਲ ਤਕ ਟਰਨ-ਬਾਈ-ਟਰਨ ਡਾਈਰੈਕਸ਼ਨ ਦੇ ਸਕਦਾ ਹੈ.

ਅਲਟਰਾਸੌਨਿਕ ਰੀਅਰ ਪਾਰਕਿੰਗ ਅਸਿਸਟ

ਪਾਰਕਿੰਗ ਅਤੇ ਹੌਲੀ ਕਾਰ ਘੁਮਾਉਣ ਵੇਲੇ ਹੋਰ ਭਰੋਸੇ ਦੇ ਲਈ, ਜਦੋਂ ਵੀ ਤੁਸੀਂ ਕਿਸੇ ਇਮਾਰਤ ਜਾਂ ਚੀਜ਼ ਦੇ ਨੇੜੇ ਆ ਰਹੇ ਹੋਵੋ ਤਾਂ ਇਹ ਸਿਸਟਮ ਤੁਹਾਨੂੰ ਆਪਣੇ ਆਪ ਐਲਰਟ ਕਰਦਾ ਹੈ. ਪਿਛਲਾ ਬੈਕਅਪ ਕੈਮਰਾ ਵੀ ਮਾਣਕ ਹੈ.

ਸਹੂਲਤ ਤੁਹਾਡੇ ਹੱਥ ਵਿੱਚ

OnStar RemoteLink TM7 ਮੋਬਾਇਲ ਐਪ ਦੇ ਨਾਲ ਤੁਸੀਂ ਆਪਣੀ Enclave ਦੇ ਡੋਰ ਲੌਕ ਕਰ ਸਕਦੇ ਹੈ, ਹੌਰਨ ਬਜਾ ਸਕਦੇ ਹੋ ਅਤੇ ਦੇਖ ਸਕਦੇ ਹੋ ਕਿ ਤੁਹਾਡੀ ਕਾਰ ਵਿੱਚ ਕਿੰਨੀ ਗੈਸ ਹੈ, ਸਭ ਕੁਝ ਤੁਹਾਡੇ ਸਮਾਰਟਫੋਨ ਤੋਂ ਹੀ. 2014 ਦੇ ਲਈ ਨਵੀਂ OnStar Remotelink ਐਪ ਵਿੱਚ ਕਾਮਪ੍ਲੀਮੈਨਟਰੀ 5 ਸਾਲ ਕਈ Key Fob ਸੇਵਾ ਵੀ ਉਪਲਬਧ ਹੈ, ਭਾਵੇਂ ਤੁਹਾਡੀ OnStar® ਸਬਸਕ੍ਰਿਪਸ਼ਨ ਖਤਮ ਹੋ ਗਈ ਹੋਵੇ.