Skip to Content
2014 Buick Enclave
From 
$43,995
MSRP
12.7L / 100 km city, 8.4L / 100 km hwy
ਉਪਲਬਧ ਸਨਰੂਫ਼

ਸੁਰੱਖਿਆ

Enclave ਦੀ ਸੁਰੱਖਿਆ ਬੇਹਤਰੀ ਦੀ ਪਹਿਲਾਂ ਤੋਂ ਹੀ ਵਿਆਪਕ ਲਿਸਟ ਵਿੱਚ ਨਵਾਂ ਜੋੜ ਹੈ ਇੰਡਸਟਰੀ ਦਾ ਪਹਿਲਾ ਮੋਹਰਲੇ ਸਾਈਡ-ਇਮਪੈਕਟ ਏਅਰਬੈਗ1 . ਫੋਰਵਰ੍ਡ ਕੋਲਿਜਨ ਐਲਰਟ, ਲੇਨ ਡਿਪਾਰਚਰ ਵਾਰਨਿੰਗ, ਸਾਈਡ ਬਲਾਇੰਡ ਜ਼ੋਨ ਐਲਰਟ 5 ਰੀਅਰ ਕ੍ਰੌਸ ਟ੍ਰੈਫਿਕ ਐਲਰਟ ਅਤੇ ਟ੍ਰੈਕਸ਼ਨ ਕੰਟ੍ਰੋਲ ਦੇ ਨਾਲ ਮਾਣਕ StabiliTrak® ਤੁਹਾਨੂੰ ਨਿਯੰਤਰਣ ਵਿੱਚ ਰਹਿਣ ਵਿੱਚ ਮਦਦ ਕਰਦੇ ਹਨ.

ਇੰਡਸਟਰੀ ਦੇ ਪਹਿਲਾ ਮੋਹਰਲਾ ਸੈਂਟਰ ਏਅਰਬੈਗ1

2014 Buick Enclave ਤੂਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਇੰਡਸਟਰੀ ਦੇ ਪਹਿਲੇ ਮੋਹਰਲੇ ਸੈਂਟਰ ਸਾਈਡ- ਇਮਪੈਕਟ ਏਅਰਬੈਗ1 ਵਾਲੇ 7 ਮਾਣਕ ਏਅਰ ਬੈਗਾਂ ਨਾਲ ਸੁਰੱਖਿਅਤ ਰਖਦੀ ਹੈ.1

ਫੋਰਵਰ੍ਡ ਕੋਲਿਜਨ ਐਲਰਟ (ਸਾਹਮਣਿਓਂ ਟੱਕਰ ਤੋਂ ਐਲਰਟ)

ਜਦੋਂ ਤੁਸੀਂ ਕਿਸੇ ਕਾਰ ਦੇ ਨੇੜੇ ਬਹੁਤ ਤੇਜ਼ੀ ਨਾਲ ਪਹੁੰਚ ਰਹੇ ਹੋਵੋ ਇਹ ਨਵੀਂ ਕੈਮਰੇ ਤੇ ਅਧਾਰਿਤ ਸੁਰੱਖਿਆ ਤਕਨੀਕ ਆਪਣੇ ਆਪ ਐਲਰਟ ਕਰਦੀ ਹੈ.

ਸਾਈਡ ਬਲਾਇੰਡ ਜ਼ੋਨ ਐਲਰਟ5 ਅਤੇ ਰੀਅਰ ਕ੍ਰੌਸ ਟ੍ਰੈਫਿਕ ਐਲਰਟ;

ਜਦੋਂ ਤੁਹਾਡੇ ਬਲਾਇੰਡ ਸਪੌਟ ਵਿੱਚ ਕੋਈ ਗੱਡੀ ਹੋਵੇ ਤਾਂ ਸਾਈਡ ਬਲਾਇੰਡ ਜ਼ੋਨ ਬਾਹਰਲੇ ਰੀਅਰ ਵਿਊ ਮਿਰਰ ਵਿੱਚ ਆਈਕਨ ਦਿਖਾ ਕੇ ਤੂਹਾਨੂੰ ਸਾਵਧਾਨ ਕਰਦਾ ਹੈ. ਜਦੋਂ ਤੁਸੀਂ ਰਿਵਰਸ ਕਰ ਰਹੇ ਹੋਵੋ ਰੀਅਰ ਕ੍ਰੌਸ ਟ੍ਰੈਫਿਕ ਐਲਰਟ ਕਾਰਾਂ ਨੂੰ ਮੌਨੀਟਰ ਕਰਦਾ ਹੈ ਜੋ ਕਿ ਤੁਹਾਡੀ Enclave ਦੇ ਪਿੱਛੋ ਲੰਘਦਿਆਂ ਹਨ ਅਤੇ ਤੂਹਾਨੂੰ ਸਾਵਧਾਨ ਕਰਦਾ ਹੈ ਕੀ ਬੈਕ ਕਰਨਾ ਹਾਲੇ ਸੁਰੱਖਿਅਤ ਨਹੀਂ ਹੈ.

ਲੇਨ ਡਿਪਾਰਚਰ ਵਾਰਨਿੰਗ

ਜਦੋਂ ਵੀ ਤੁਹਾਡੀ Enclave ਆਪਣੀ ਲੇਨ ਤੋਂ ਬਾਹਰ ਜਾਣ ਲੱਗੇ ਇੱਕ ਐਲਰਟ ਦੀ ਆਵਾਜ ਆਵੇਗੀ ਅਤੇ ਤੁਹਾਡੇ ਉਪਕਰਣਾਂ ਤੇ ਇੱਕ ਆਈਕਨ ਆਵੇਗਾ ਅਤੇ ਤੂਹਾਨੂੰ ਸਾਵਧਾਨ ਕਰੇਗਾ.